PRTC ਕੰਡਕਟਰ ਦੀ ਗੁੰਡਾਗਰਦੀ ਕਹਿੰਦਾ 'ਬੱਸ 'ਚ ਸਮਾਨ ਨਹੀਂ ਰੱਖਣ ਦੇਣਾ' | PRTC Conductor | OneIndia Punjabi

2022-12-21 0

ਮਾਮਲਾ ਲੁਧਿਆਣਾ ਦਾ ਹੈ ਜਿੱਥੇ PRTC ਦਾ ਬੱਸ ਕੰਡਕਟਰ ਔਰਤਾਂ ਨੂੰ ਤਾਂ ਬੱਸ 'ਚ ਚੜਨ ਦੇ ਰਿਹਾ ਹੈ ਪਰ ਉਨ੍ਹਾਂ ਦੇ ਸਮਾਨ ਨੂੰ ਨਹੀਂ | ਜਿਸ ਕਾਰਨ ਔਰਤਾਂ ਨੂੰ ਬੱਸ 'ਚ ਚੜਾਉਣ ਆਏ ਸਕਸ਼ ਦੀ ਬੱਸ ਕੰਡਕਟਰ ਨਾਲ ਬਹਿਸ ਹੋ ਜਾਂਦੀ ਹੈ |
.
.
.
#ludhiananews #prtcbusconductor #PRTC